Monday 7 May 2012

2 ਲੜਕਿਆਂ ਹੋਣ ਦੇ ਬਾਵਜੂਦ ਪਰਿਵਾਰ ਨੇ ਲੜਕੀ ਗੋਦ ਲੈ ਕੇ ਅਨੌਖੀ ਮਿਸਾਲ ਪੇਸ਼ ਕੀਤੀ

2 ਲੜਕਿਆਂ ਹੋਣ ਦੇ ਬਾਵਜੂਦ ਪਰਿਵਾਰ ਨੇ ਲੜਕੀ ਗੋਦ ਲੈ ਕੇ ਅਨੌਖੀ ਮਿਸਾਲ ਪੇਸ਼ ਕੀਤੀ

ਜਿੱਥੇ ਇਕ ਪਾਸੇ ਦੁਨੀਆ 'ਚ ਅਜਿਹੇ ਲੋਕ ਵੀ ਹਨ ਜੋ ਆਪਣੀਆਂ ਧੀਆਂ ਨੂੰ ਇਸ ਦੁਨੀਆਂ 'ਤੇ ਜਨਮ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕੁੱਖ 'ਚ ਹੀ ਕਤਲ ਕਰ ਦਿੰਦੇ ਹਨ ਅਤੇ ਸਮਾਜ 'ਚ ਕੁਝ ਅਜਿਹੇ ਲੋਕ ਵੀ ਹਨ ਜੋ ਆਪਣੇ ਲੜਕਿਆਂ ਦੇ ਬਾਵਜੂਦ ਵੀ ਘਰ 'ਚ ਲੜਕੀ ਹੋਣਾ ਜ਼ਰੂਰੀ ਮੰਨਦੇ ਹਨ।

No comments:

Post a Comment